'ਬਲੂਟੁੱਥ' ਨਾਮ ਪਿੱਛੇ ਛੁਪੀ 1,000 ਸਾਲ ਪੁਰਾਣੇ ਰਾਜੇ ਦੀ ਦਿਲਚਸਪ ਕਹਾਣੀ ਕੀ ਹੈ - BBC News ਪੰਜਾਬੀ
ਇਹ ਰਾਜਾ ਹੈਰਾਲਡ ਗੋਰਮਸਨ ਸੀ, ਜਿਸ ਨੇ 10ਵੀਂ ਸਦੀ ਵਿੱਚ ਡੈਨਮਾਰਕ 'ਤੇ ਰਾਜ ਕੀਤਾ। ਉਸ ਦਾ ਉਪਨਾਮ ਬਲੂਟੁੱਥ ਸੀ, ਪੁਰਾਣੀ ਨੋਰਸ ਭਾਸ਼ਾ ਵਿੱਚ ਬਲਾਟੌਨ– ਜੋ ਉਸ ਦੀ ਮੌਤ ਤੋਂ 150 ਸਾਲ ਬਾਅਦ ਪਹਿਲੀ ਵਾਰ ਦਰਜ ਕੀਤਾ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਇਹ ਕਿਸੇ "ਨੀਲੇ" ਜਾਂ ਸੜੇ ਹੋਏ ਦੰਦ ਵੱਲ ਇਸ਼ਾਰਾ ਸੀ।
BBC Punjabi7 个来源阅读 1 分钟
你已经看完了。

