ਕੀ ਨਵਜੰਮੇ ਬੱਚੇ ਨੂੰ ਕੱਜਲ ਲਗਾਉਣਾ ਜਾਂ ਸ਼ਹਿਦ ਚਟਾਉਣਾ ਸਹੀ ਹੈ? ਨਵੇਂ ਬਣੇ ਮਾਪਿਆਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ - BBC News ਪੰਜਾਬੀ
ਡਿਲੀਵਰੀ ਤੋਂ ਤੁਰੰਤ ਬਾਅਦ ਦੇ ਸਮੇਂ ਨੂੰ ਅਸੀਂ ਬੱਚੇ ਲਈ 'ਗੋਲਡਨ ਆਵਰ' ਕਹਿੰਦੇ ਹਾਂ। ਗੋਲਡਨ ਆਵਰ ਦਾ ਮਤਲਬ ਹੈ ਕਿ ਉਸ ਸਮੇਂ ਦੌਰਾਨ ਮਾਂ ਅਤੇ ਬੱਚੇ ਦਾ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਉਸੇ ਵੇਲੇ ਬ੍ਰੈਸਟ ਫੀਡਿੰਗ ਵੀ ਸ਼ੁਰੂ ਕਰਨੀ ਹੁੰਦੀ ਹੈ।
BBC Punjabi2 个来源阅读 1 分钟
你已经看完了。
