‘ਕੁਝ ਹਫ਼ਤਿਆਂ ਵਿੱਚ ਮੇਰਾ ਇੱਕ ਹਿੰਸਕ ਸੀਰੀਅਲ ਰੇਪਿਸਟ ਨਾਲ ਵਿਆਹ ਹੋਣਾ ਸੀ, ਪਰ ਮੇਰੇ ਦੋਸਤਾਂ ਨੇ ਮੇਰੀ ਜ਼ਿੰਦਗੀ ਬਚਾ ਲਈ’ - BBC News ਪੰਜਾਬੀ
ਐਮੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਦਖ਼ਲ ਨਾ ਦਿੱਤਾ ਹੁੰਦਾ, ਤਾਂ ਉਹ ਉਸ ਆਦਮੀ ਨਾਲ ਵਿਆਹ ਕਰ ਲੈਂਦੀ, ਜਿਸ ਨੇ ਉਨ੍ਹਾਂ ਦੇ ਰਿਸ਼ਤੇ ਦੌਰਾਨ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੋਸ਼ਣ ਕੀਤਾ ਸੀ।
BBC Punjabi1 source1 min readFiled September 26, 2026
