ਸੀਬੀਐੱਸਈ ਦੀ ਤਿੰਨ ਭਾਸ਼ਾਈ ਨੀਤੀ ਮੁੜ ਚਰਚਾ ਵਿੱਚ, ਕੀ ਕਹਿੰਦੇ ਹਨ ਸਿੱਖਿਆ ਸ਼ਾਸਤਰੀ ਅਤੇ ਮਾਪੇ - BBC News ਪੰਜਾਬੀ
ਸੀਬੀਐੱਸਈ ਨੇ ਆਪਣੀ ਸਿੱਖਿਆ ਨੂੰ, ਰਾਸ਼ਟਰੀ ਸਿੱਖਿਆ ਨੀਤੀ (2020) ਅਤੇ ਸਕੂਲੀ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ (2023) ਦੇ ਅਨੁਕੂਲ ਬਣਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਇਹ ਤਿੰਨ ਭਾਸ਼ਾਈ ਨੀਤੀ ਤਿਆਰ ਕੀਤੀ ਹੈ।
BBC Punjabi1 source1 min readFiled September 19, 2026
